PM 7:55 ਵਜੇਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫ਼ੀਕੋ ‘ਤੇ ਗੋਲੀਆਂ ਨਾਲ ਹਮਲਾ, ਹਾਲਤ ਨਾਜ਼ੁਕ. ਛਾਪਣ ਦੀ ਮਿਤੀ: 8 ਘੰਟੇ ਪਹਿਲਾਂ. ਪੁਲਿਸ ਨੇ ਸ਼ੱਕੀ ਨੂੰ ਕਾਬੂ ਕੀਤਾ
PM 5:48 ਵਜੇਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ ਫ਼ੈਡਰਲ ਸਰਕਾਰ ਸੀਐਨ ਰੇਲ ਕੋਲੋਂ ਖ਼ਰੀਦੇਗੀ ਇਤਿਹਾਸਕ ‘ਕਿਊਬੈਕ ਬ੍ਰਿਜ’ ਦੀ ਮਲਕੀਅਤ. ਛਾਪਣ ਦੀ ਮਿਤੀ: 10 ਘੰਟੇ ਪਹਿਲਾਂ. ਦੁਨੀਆ ਦਾ ਸਭ ਤੋਂ ਵੱਡਾ ਕੈਂਟੀਲਿਵਰ ਪੁਲ
PM 3:53 ਵਜੇਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ ਏਸ਼ੀਅਨ ਹੈਰੀਟੇਜ ਮੰਥ: ਮਿਲੋ ਟਰੱਕ ਚਲਾਉਣ ਦੇ ਨਾਲ ਨਾਲ ਭੰਗੜੇ ਦੀਆਂ ਕਲਾਸਾਂ ਦੇਣ ਵਾਲੇ ਨੌਜਵਾਨ ਨੂੰ. ਛਾਪਣ ਦੀ ਮਿਤੀ: 12 ਘੰਟੇ ਪਹਿਲਾਂ. ਪੰਜਾਬੀ ਲੋਕ ਨਾਚ ਭੰਗੜਾ ਸਕਾਰਾਤਮਤਾ ਅਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ
PM 2:09 ਵਜੇਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ ਜੰਗਲੀ ਅੱਗ ਦੇ ਖ਼ਤਰੇ ਕਰਕੇ ਫ਼ੋਰਟ ਮਕਮਰੇ ਦੇ ਹਜ਼ਾਰਾਂ ਵਸਨੀਕਾਂ ਨੇ ਸ਼ਹਿਰ ਛੱਡਿਆ. ਛਾਪਣ ਦੀ ਮਿਤੀ: 13 ਘੰਟੇ ਪਹਿਲਾਂ. ਲੋਕਾਂ ਨੂੰ ਕੋਲਡ ਲੇਕ ਅਤੇ ਐਡਮੰਟਨ ਜਾਣ ਦੇ ਨਿਰਦੇਸ਼
PM 7:13 ਵਜੇਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ ਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਪਹਿਲੇ ਅਪਰਾਧ ਲਈ 10 ਸਾਲਾਂ ਦੀ ਮੁਅੱਤਲੀ ਅਤੇ ਤੀਸਰੇ ਲਈ ਉਮਰ ਭਰ ਲਈ ਲਾਈਸੈਂਸ ਜ਼ਬਤ
PM 6:01 ਵਜੇਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਕੈਨੇਡੀਅਨ ਲੇਖਿਕਾ ਐਲਿਸ ਮੁਨਰੋ ਦਾ 92 ਸਾਲ ਦੀ ਉਮਰ ਵਿਚ ਦੇਹਾਂਤ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. 2013 ਵਿਚ ਮਿਲਿਆ ਸੀ ਨੋਬਰ ਪੁਰਸਕਾਰ
PM 4:29 ਵਜੇਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ ਕੈਨੇਡੀਅਨ ਪੀਆਰ ਲਈ CRS ਡਰਾਅ ਬਹੁਤ ਉੱਪਰ ਜਾਣ ਕਰਕੇ ਕੁਝ ਪਰਵਾਸੀਆਂ ਨੂੰ ਆਪਣੇ ਪੱਕੇ ਹੋਣ ਦੀ ਚਿੰਤਾ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਹਾਲੀਆ CRS ਸਕੋਰ 529 'ਤੇ ਪਹੁੰਚਿਆ
PM 2:16 ਵਜੇਮੂਲਨਿਵਾਸੀ ਪਛਾਣ ਫ਼ਰਾਡ ਨਾਲ ਨਜਿੱਠਣ ਅਤੇ ਫ਼ੈਡਰਲ ਕਾਨੂੰਨ ਬਾਰੇ ਚਰਚਾ ਲਈ ਵਿਨੀਪੈਗ ਚ ਸਿਖਰ ਸੰਮੇਲਨ ਮੂਲਨਿਵਾਸੀ ਪਛਾਣ ਫ਼ਰਾਡ ਨਾਲ ਨਜਿੱਠਣ ਅਤੇ ਫ਼ੈਡਰਲ ਕਾਨੂੰਨ ਬਾਰੇ ਚਰਚਾ ਲਈ ਵਿਨੀਪੈਗ ਚ ਸਿਖਰ ਸੰਮੇਲਨ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਮੇਟੀ ਨੇਸ਼ਨ ਔਫ਼ ਓਨਟੇਰਿਓ ਦੀ ਪ੍ਰੈਜ਼ੀਡੈਂਟ ਵੱਲੋਂ ਆਪਣੀ ਸੰਸਥਾ ਦੇ ਦਾਅਵਿਆਂ ਦਾ ਬਚਾਅ
PM 9:03 ਵਜੇਹਾਈਵੇ 401 ਦੇ ਘਾਤਕ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ’ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਸੀ ਮਨਾਹੀ ਹਾਈਵੇ 401 ਦੇ ਘਾਤਕ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ’ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਸੀ ਮਨਾਹੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. 21 ਸਾਲ ਦੇ ਗਗਨਦੀਪ ਸਿੰਘ ਖ਼ਿਲਾਫ਼ ਚੋਰੀ ਦੀ ਗੱਡੀ ਰੱਖਣ ਅਤੇ ਲੁੱਟ ਦੇ ਮਾਮਲੇ ਦਰਜ ਸਨ
PM 8:14 ਵਜੇਵਿਦੇਸ਼ ਮੰਤਰੀ ਮੈਲੇਨੀ ਜੋਲੀ ਕਰਨਗੇ ਮੱਧ ਪੂਰਬ ਅਤੇ ਮੈਡੀਟਰੇਨੀਅਨ ਖਿੱਤੇ ਦਾ ਦੌਰਾ ਵਿਦੇਸ਼ ਮੰਤਰੀ ਮੈਲੇਨੀ ਜੋਲੀ ਕਰਨਗੇ ਮੱਧ ਪੂਰਬ ਅਤੇ ਮੈਡੀਟਰੇਨੀਅਨ ਖਿੱਤੇ ਦਾ ਦੌਰਾ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਸੋਮਵਾਰ ਨੂੰ ਹੋਣਗੇ ਰਵਾਨਾ
PM 5:11 ਵਜੇਏਸ਼ੀਅਨ ਹੈਰੀਟੇਜ ਮੰਥ: ਨਿਊਫ਼ੰਡਲੈਂਡ ਵਿੱਖੇ ਸ਼ੁਰੂਆਤੀ ਚੀਨੀ ਪਰਵਾਸ ਦੀ ਕਹਾਣੀ, ਇਤਿਹਾਸਕਾਰ ਦੀ ਜ਼ੁਬਾਨੀ ਏਸ਼ੀਅਨ ਹੈਰੀਟੇਜ ਮੰਥ: ਨਿਊਫ਼ੰਡਲੈਂਡ ਵਿੱਖੇ ਸ਼ੁਰੂਆਤੀ ਚੀਨੀ ਪਰਵਾਸ ਦੀ ਕਹਾਣੀ, ਇਤਿਹਾਸਕਾਰ ਦੀ ਜ਼ੁਬਾਨੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਚੀਨੀ ਪਰਵਾਸੀਆਂ ਨੂੰ ਦੇਣਾ ਪੈਂਦਾ ਸੀ ਹੈੱਡ ਟੈਕਸ
PM 4:47 ਵਜੇਨਿੱਝਰ ਕਤਲ ਕਾਂਡ ਵਿਚ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ ਨਿੱਝਰ ਕਤਲ ਕਾਂਡ ਵਿਚ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. 22 ਸਾਲ ਦਾ ਸ਼ੱਕੀ ਅਮਨਦੀਪ ਸਿੰਘ ਵੀ ਭਾਰਤੀ ਨਾਗਰਿਕ
PM 3:24 ਵਜੇਓਨਟੇਰਿਓ ਨੂੰ 2032 ਤੱਕ ਹਜ਼ਾਰਾਂ ਨਵੀਆਂ ਨਰਸਾਂ ਅਤੇ PSWs ਦੀ ਹੋਵੇਗੀ ਜ਼ਰੂਰਤ ਓਨਟੇਰਿਓ ਨੂੰ 2032 ਤੱਕ ਹਜ਼ਾਰਾਂ ਨਵੀਆਂ ਨਰਸਾਂ ਅਤੇ PSWs ਦੀ ਹੋਵੇਗੀ ਜ਼ਰੂਰਤ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਸਰਕਾਰ ਨੇ ਅੰਕੜਿਆਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ
PM 8:02 ਵਜੇਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਵਿਚ ਫ਼ਲਸਤੀਨ ਦੀ ਮੈਂਬਰਸ਼ਿਪ ’ਤੇ ਵੋਟਿੰਗ ਤੋਂ ਪਰਹੇਜ਼. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੋ-ਮੁਲਕੀ ਹੱਲ ਲਈ ਵਚਨਬੱਧ
PM 7:15 ਵਜੇਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ … ਸਮਲਿੰਗੀ ਮਰਦਾਂ ’ਤੇ ਖ਼ੂਨਦਾਨ ਪਾਬੰਦੀ ਲਈ ਕੈਨੇਡੀਅਨ ਬਲੱਡ ਸਰਵਿਸੇਜ਼ ਨੇ LGBTQ ਭਾਈਚਾਰੇ ਤੋਂ ਮੁਆਫ਼ੀ ਮੰਗੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. ਸੀਈਓ ਨੇ ਕਿਹਾ ਕਿ ਪੁਰਾਣੀ ਪਾਬੰਦੀ ਨੇ ਸਮਾਜ ਦੇ ਅੰਦਰ ਵਿਤਕਰੇ ਅਤੇ ਟ੍ਰਾਂਸਫੋਬੀਆ ਵਿਚ ਯੋਗਦਾਨ ਪਾਇਆ ਹੈ
PM 4:02 ਵਜੇਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ ਟੈਂਪੋਰੇਰੀ ਵੀਜ਼ਿਆਂ ਚ ਕਟੌਤੀ ਵਿਚਾਰਨ ਲਈ ਸੂਬਾਈ ਹਮਰੁਤਬਿਆਂ ਨਾਲ ਬੈਠਕ ਕਰਨਗੇ ਫ਼ੈਡਰਲ ਇਮੀਗ੍ਰੇਸ਼ਨ ਮੰਤਰੀ. ਛਾਪਣ ਦੀ ਮਿਤੀ: 5 ਦਿਨ ਪਹਿਲਾਂ. 2018 ਵਿੱਚ 337,460 ਅਸਥਾਈ ਵਰਕ ਵੀਜ਼ਾ ਧਾਰਕ ਸਨ ਅਤੇ 2022 ਤੱਕ, ਇਹ ਗਿਣਤੀ ਵਧ ਕੇ 605,851 ਹੋ ਗਈ ਸੀ
PM 2:02 ਵਜੇਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ ਅਪ੍ਰੈਲ ਦੌਰਾਨ ਕੈਨੇਡੀਅਨ ਅਰਥਚਾਰੇ ਚ ਸ਼ਾਮਲ ਹੋਈਆਂ 90,000 ਨੌਕਰੀਆਂ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਬੇਰੁਜ਼ਗਾਰੀ ਦਰ 6.1% ‘ਤੇ ਸਥਿਰ
PM 7:49 ਵਜੇਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ